ਪੰਜਾਬ ਸਰਕਾਰ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਹੁਣ ਪੰਜਾਬ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਸਵੇਰੇ 8 ਵਜੇ ਦੀ ਥਾਂ ਸਵੇਰੇ 7 ਵਜੇ ਲੱਗਣਗੇ ਅਤੇ ਛੁੱਟੀ ਦੁਪਹਿਰ 12 ਵਜੇ ਹੋਵੇਗੀ | ਇਹ ਹੁਕਮ 20 ਮਈ 2024 ਤੋਂ ਲੈ ਕੇ 31 ਮਈ 2024 ਤਕ ਰਹੇਗਾ ਅਤੇ 1 ਜੂਨ 2024 ਤੋ ਲੈ ਕੇ 30 ਜੂਨ 2024 ਤੱਕ ਸਾਰੇ ਸਕੂਲਾ ਵਿੱਚ ਗਰਮੀਆਂ ਦੀ ਛੁੱਟੀਆਂ ਰਹੇਣਗੀਆਂ |
Comments
Post a Comment