ਪੰਜਾਬ ਸਰਕਾਰ ਵਲੋ ਮਈ ਮਹੀਨੇ ਵਿੱਚ ਤਿੰਨ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ |

 ਪੰਜਾਬ ਸਰਕਾਰ ਵਲੋ ਮਈ ਮਹੀਨੇ ਵਿੱਚ ਤਿੰਨ   ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ |

ਪੰਜਾਬ ਸਰਕਾਰ ਨੇ ਪੰਜਬ ਵਿੱਚ ਸਰਕਾਰੀ, ਗੈਰ ਸਰਕਾਰੀ, ਸਕੂਲ , ਕਾਲਜ, ਸਰਕਾਰੀ ਦਫਤਰ ਅਤੇ ਹੋਰ ਵਪਾਰਿਕ ਅਦਾਰਿਆਂ ਵਿਚ 3 ਸਰਕਾਰੀ ਛੁੱਟੀਆਂ ਐਲਾਨ ਕੀਤਾ ਹੈ l ਪਹਿਲੀ 10 ਮਈ ਦਿਨ ਸ਼ੁਕਰਵਾਰ ਨੂੰ ਸਾਰੇ ਪੰਜਾਬ ਵਿੱਚ ਰਹੇਗੀ ਦੱਸ ਦਈਏ ਕਿ ਇਹ ਛੁੱਟੀ ਪਰਸ਼ੂਰਾਮ ਜੈਂਤੀ ਮੌਕੇ ਰਹੇਗੀ | 

ਪਰਸ਼ੂਰਾਮ ਜੈਂਤੀ- ਪਰਸ਼ੂਰਾਮ ਜੀ ਨੂੰ ਵਿਸ਼ਨੁਜੀ ਜੀ ਦਾ 6ਵਾ ਅਵਤਾਰ ਕਿਹਾ ਜਾਣਦਾ ਹੈ | ਪਰਸ਼ੂਰਾਮ ਜੀ ਆਪਣੇ ਲੜਨ ਦੇ ਢੰਗ ਕਾਰਨ ਬਹੁਤ ਪ੍ਰਸਿੱਧ ਸਨ | 


ਇਸ ਦੇ ਨਾਲ ਹੀ ਦੂਸਰੀ ਛੁੱਟੀ 11 ਮਈ ਨੂੰ ਹੋਵੇਗੀ ਜੋ ਕਿ ਇਸ ਮਹੀਨੇ ਦੇ ਦੂਸਰੇ ਸ਼ਨੀਵਾਰ ਦੀ ਰਹੇਗੀ ਅਤੇ ਤੀਸਰੀ ਛੁੱਟੀ ਐਤਵਾਰ 12 ਮਈ ਦੀ ਰਹੇਗੀ I 

 ਇਸ ਲਈ ਇਸ ਦੇ ਮੰਦੇਨਜਰ ਪੰਜਾਬ ਵਿੱਚ ਸਕੂਲ, ਕਾਲਜ, ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ | 





Comments