Holiday Alert ! ਪੰਜਾਬ ਚ ਰਹੇਗੀ ਪਰਸੋਂ ਸਰਕਾਰੀ ਛੁੱਟੀ, ਬੰਦ ਰਹਿਣਗੇ ਸਾਰੇ ਸਕੂਲ ਕਾਲਜ ਤੇ ਬਾਕੀ ਸਾਰੇ ਸਰਕਾਰੀ ਅਦਾਰੇ
Holiday Alert ! ਪੰਜਾਬ ਚ ਰਹੇਗੀ ਪਰਸੋਂ ਸਰਕਾਰੀ ਛੁੱਟੀ, ਬੰਦ ਰਹਿਣਗੇ ਸਾਰੇ ਸਕੂਲ ਕਾਲਜ ਤੇ ਬਾਕੀ ਸਾਰੇ ਸਰਕਾਰੀ ਅਦਾਰੇ
ਪੰਜਾਬ ਸੂਬੇ ਵਿੱਚ 1 ਮਈ 2024 ਨੂੰ ਦਿਨ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ । ਇਸ ਦਿਨ ਪੰਜਾਬ ਵਿੱਚ ਸਾਰੇ ਸਕੂਲ, ਕਾਲਜ, ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ I ਦੱਸ ਦਈਏ ਕਿ 1 ਮਈ ਨੂੰ ਮਜਦੂਰ ਦਿਵਸ ਹੈ ਜਿਸ ਨੂੰ ਪੰਜਾਬ ਸਰਕਾਰ ਨੇ ਸਰਕਾਰੀ ਛੁੱਟੀਆਂ
ਵਿੱਚ ਦਾਖਲ ਕੀਤਾ ਹੋਇਆ | ਇਸ ਦਿਨ ਬੈਂਕਾ ਵੀ ਬੰਦ ਰਹਿ ਸਕਦੀਆਂ ਹਨ | ਇਸ ਲਈ ਆਪਣਾ ਹਰ ਕੰਮ ਸਮੇਂ ਸਿਰ ਪੂਰਾ ਕਰ ਲਵੋਂ ।
Comments
Post a Comment